ਨਵੀਂ ਦਿੱਲੀ: ਭਾਰਤ ਦੀਆਂ ਸੜਕਾਂ ‘ਤੇ ਜਲਦੀ ਹੀ ਅਜਿਹੀਆਂ ਕਾਰਾਂ ਦੌੜਦੀਆਂ ਨਜ਼ਰ ਆਉਣਗੀਆਂ, ਜੋ ਪੈਟਰੋਲ, ਡੀਜ਼ਲ, CNG ਜਾਂ ਬੈਟਰੀ ਨਾਲ ਨਹੀਂ ਚੱਲਣਗੀਆਂ। ਕੇਂਦਰ ਸਰਕਾਰ ਨੇ 100 ਫੀਸਦੀ ਇਥੇਨੋਲ-ਬਲੈਂਡਡ (E100) ਫਿਊਲ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਹ ਫਿਊਲ ਸਿਰਫ਼ ਉਨ੍ਹਾਂ ਗੱਡੀਆਂ ਵਿੱਚ ਹੀ ਵਰਤਿਆ ਜਾ ਸਕੇਗਾ ਜੋ ਖ਼ਾਸ ਤੌਰ ‘ਤੇ E100 ਫਿਊਲ ਲਈ ਬਣਾਈਆਂ ਗਈਆਂ ਹੋਣ। ਨਵੇਂ ਨਿਯਮਾਂ ਨਾਲ ਇਨ੍ਹਾਂ ਕਾਰਾਂ ਦੀ ਟੈਸਟਿੰਗ ਅਤੇ ਚਲਾਉਣ ਦੀ ਮਨਜ਼ੂਰੀ ਦਾ ਰਸਤਾ ਸਾਫ਼ ਹੋ ਗਿਆ ਹੈ।
ਬ੍ਰੇਕਿੰਗ: ਭਾਰਤ ‘ਚ ਹੁਣ ਬਿਨਾਂ ਪੈਟਰੋਲ-ਡੀਜ਼ਲ ਤੇ ਬੈਟਰੀ ਤੋਂ ਚੱਲਣਗੀਆਂ ਕਾਰਾਂ; ਕੇਂਦਰ ਨੇ 100% ਇਥੇਨੋਲ ਫਿਊਲ ਨੂੰ ਦਿੱਤੀ ਮਨਜ਼ੂਰੀ
RELATED ARTICLES


