ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ BJP ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਹਮੇਸ਼ਾਂ ਹੋਰਾਂ ਦੇ ਕੰਧਿਆਂ ‘ਤੇ ਬੰਦੂਕ ਰੱਖ ਕੇ ਰਾਜਨੀਤੀ ਕਰਦੇ ਹਨ। ਮਾਨ ਨੇ ਜਾਖੜ ਅਤੇ ਕੈਪਟਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕੰਧੇ ਵੀ ਆਪਣੇ ਨਹੀਂ ਸਗੋਂ ਬੇਗਾਨੇ ਹਨ ਜੋ ਸਿਰਫ਼ ਸਿਆਸੀ ਮਕਸਦ ਲਈ ਵਰਤੇ ਜਾ ਰਹੇ ਹਨ।
BREAKING: ਭਗਵੰਤ ਮਾਨ ਦਾ BJP ‘ਤੇ ਤਿੱਖਾ ਹਮਲਾ, ਕਿਹਾ ਹੋਰਾਂ ਦੇ ਮੋਢਿਆਂ ‘ਤੇ ਬੰਦੂਕ ਚਲਾਉਂਦੇ ਹਨ
RELATED ARTICLES


