ਨਵੀਂ ਦਿੱਲੀ: ਆਈਸੀਸੀ (ICC) ਵੱਲੋਂ ਜਾਰੀ ਤਾਜ਼ਾ ਪੁਰਸ਼ ਖਿਡਾਰੀਆਂ ਦੀ ਰੈਂਕਿੰਗ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀ-20 (T20I) ਬੱਲੇਬਾਜ਼ੀ ਵਿੱਚ ਮੁੜ ਦੁਨੀਆ ਦਾ ਨੰਬਰ ਇੱਕ ਸਥਾਨ ਹਾਸਲ ਕਰ ਲਿਆ ਹੈ। ਦੂਜੇ ਪਾਸੇ, ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਅਤੇ ਆਲਰਾਊਂਡਰ ਮਾਰਕੋ ਜੈਨਸਨ ਨੇ ਟੈਸਟ ਗੇਂਦਬਾਜ਼ੀ ਅਤੇ ਟੈਸਟ ਆਲਰਾਊਂਡਰ ਦੋਵਾਂ ਸ਼੍ਰੇਣੀਆਂ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਜੈਨਸਨ ਨੇ ਅਨੁਭਵੀ ਭਾਰਤੀ ਖਿਡਾਰੀ ਰਵਿੰਦਰ ਜਡੇਜਾ ਦਾ ਟੈਸਟ ਆਲਰਾਊਂਡਰਾਂ ਦੇ ਸਿਖਰ ‘ਤੇ ਦਬਦਬਾ ਖ਼ਤਮ ਕਰ ਦਿੱਤਾ ਹੈ।
ਬ੍ਰੇਕਿੰਗ: ਅਭਿਸ਼ੇਕ ਸ਼ਰਮਾ ਬਣੇ ਦੁਨੀਆ ਦੇ ਨੰਬਰ 1 T20 ਬੱਲੇਬਾਜ਼; ਮਾਰਕੋ ਜੈਨਸਨ ਨੇ ਟੈਸਟ ਗੇਂਦਬਾਜ਼ੀ ਤੇ ਆਲਰਾਊਂਡਰ ਰੈਂਕਿੰਗ ‘ਚ ਰਵਿੰਦਰ ਜਡੇਜਾ ਨੂੰ ਪਛਾੜਿਆ
RELATED ARTICLES


