ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਭਗਵੰਤ ਮਾਨ ਸਿਰਫ਼ ਸਟੇਜ ਚਲਾ ਸਕਦੇ ਹਨ, ਸੂਬਾ (ਸਟੇਟ) ਨਹੀਂ। ਚੰਨੀ ਨੇ ਮੁੱਖ ਮੰਤਰੀ ‘ਤੇ ਨਿੱਜੀ ਤੰਜ ਕੱਸਦਿਆਂ ਇਹ ਵੀ ਕਿਹਾ ਕਿ ਸ਼ਰਾਬੀ ਬੰਦੇ ਨੂੰ ਤਾਂ ਕੋਈ ਆਪਣਾ ਨਿਆਣਾ ਨਹੀਂ ਫੜਾਉਂਦਾ, ਪਰ ਅਸੀਂ ਉਸ ਨੂੰ ਪੂਰਾ ਪੰਜਾਬ ਫੜਾ ਦਿੱਤਾ ਹੈ।
ਬ੍ਰੇਕਿੰਗ: ਚਰਨਜੀਤ ਚੰਨੀ ਦਾ CM ਮਾਨ ‘ਤੇ ਤਿੱਖਾ ਤੰਜ; ‘ਇਹ ਸਟੇਜ ਚਲਾ ਸਕਦਾ ਹੈ, ਸਟੇਟ ਨਹੀਂ’
RELATED ARTICLES


