ਨਵੀਂ ਦਿੱਲੀ: ਈਰਾਨ ਜੰਗ ਅਤੇ ਗਲੋਬਲ ਬਾਜ਼ਾਰ ਵਿੱਚ ਮਚੀ ਹਲਚਲ ਕਾਰਨ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। 10 ਗ੍ਰਾਮ ਸੋਨਾ 1,904 ਰੁਪਏ ਡਿੱਗ ਕੇ 1.58 ਲੱਖ ਰੁਪਏ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ 7,813 ਰੁਪਏ ਦੀ ਵੱਡੀ ਕਟੌਤੀ ਹੋਈ ਹੈ, ਜਿਸ ਨਾਲ ਇਹ 2.60 ਲੱਖ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮਾਹਰਾਂ ਮੁਤਾਬਕ ਜੰਗੀ ਹਾਲਾਤ ਕਾਰਨ ਨਿਵੇਸ਼ਕਾਂ ਦੇ ਰੁਝਾਨ ਵਿੱਚ ਬਦਲਾਅ ਆਇਆ ਹੈ।
ਈਰਾਨ ਜੰਗ ਦਾ ਅਸਰ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ; ਸੋਨਾ 1.58 ਲੱਖ ਅਤੇ ਚਾਂਦੀ 2.60 ਲੱਖ ਰੁਪਏ ‘ਤੇ ਪਹੁੰਚੀ
RELATED ARTICLES


