“1000 ਡਾਲਰ ਲਓ ਤੇ ਘਰ ਜਾਓ!” ਅਮਰੀਕਾ ਦੀ ਟਰੰਪ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਨਵਾਂ ਐਲਾਨ ਕੀਤਾ ਹੈ। ਜਿਹੜੇ ਖੁਦ ਸੈਲਫ਼ ਡਿਪੋਰਟ ਹੋਣਗੇ, ਉਨ੍ਹਾਂ ਨੂੰ 1000 ਡਾਲਰ ਦਿੱਤੇ ਜਾਣਗੇ। ਸਰਕਾਰ ਵਾਪਸੀ ਦਾ ਸਾਰਾ ਖ਼ਰਚਾ ਵੀ ਭਰੇਗੀ। ਇਹ ਕਦਮ ਡਿਪੋਰਟੇਸ਼ਨ ‘ਤੇ ਆਉਣ ਵਾਲੇ ਵਧੇਰੇ ਖ਼ਰਚੇ ਨੂੰ ਘਟਾਉਣ ਲਈ ਲਿਆ ਗਿਆ ਹੈ।
1000 ਡਾਲਰ ਲਓ ਤੇ ਘਰ ਜਾਓ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਰਤਾ ਵੱਡਾ ਐਲਾਨ
RELATED ARTICLES