HomePunjabi NewsLiberal Breakingਬ੍ਰੇਕਿੰਗ : ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਦੇ ਲਈ ਲੂ ਚੱਲਣ...

ਬ੍ਰੇਕਿੰਗ : ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਦੇ ਲਈ ਲੂ ਚੱਲਣ ਅਲਰਟ ਜਾਰੀ

ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਦੇ ਲਈ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਹਰ ਨਿਕਲ ਸਮੇਂ ਖਾਸ ਤੌਰ ਤੇ ਅਹਤਿਆਤ ਰੱਖਣ ਦੀ ਲੋੜ ਦੱਸੀ ਗਈ ਹੈ। ਤਾਪਮਾਨ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਅੱਜ ਮੌਸਮ ਵਿਭਾਗ ਵੱਲੋਂ ਕਈ ਥਾਵਾਂ ਤੇ ਹਨੇਰੀ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

RELATED ARTICLES

Most Popular

Recent Comments