HomePunjabi NewsLiberal Breakingਬ੍ਰੇਕਿੰਗ: ਜਗਤਾਰ ਹਵਾਰਾ ਨੂੰ ਪੰਜਾਬ ਤਬਦੀਲ ਕਰਨ 'ਤੇ ਸੁਪਰੀਮ ਕੋਰਟ ਦੀ ਰੋਕ;...

ਬ੍ਰੇਕਿੰਗ: ਜਗਤਾਰ ਹਵਾਰਾ ਨੂੰ ਪੰਜਾਬ ਤਬਦੀਲ ਕਰਨ ‘ਤੇ ਸੁਪਰੀਮ ਕੋਰਟ ਦੀ ਰੋਕ; ਸੁਣਵਾਈ 2027 ਤੱਕ ਟਾਲੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਖੁਫ਼ੀਆ ਬਿਊਰੋ ਨੇ ਅਦਾਲਤ ਵਿੱਚ ਇੱਕ ਸੀਲਬੰਦ ਰਿਪੋਰਟ ਸੌਂਪ ਕੇ ਹਵਾਰਾ ਦੇ ਪੰਜਾਬ ਤਬਾਦਲੇ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਰਿਪੋਰਟ ਦੇ ਆਧਾਰ ‘ਤੇ ਸੁਪਰੀਮ ਕੋਰਟ ਨੇ ਹਵਾਰਾ ਕੇਸ ਦੀ ਅਗਲੀ ਸੁਣਵਾਈ ਫ਼ਰਵਰੀ 2027 ਤੱਕ ਟਾਲ ਦਿੱਤੀ ਹੈ।

RELATED ARTICLES

Most Popular

Recent Comments