More
    HomePunjabi NewsLiberal Breaking7 ਮਹੀਨਿਆਂ ਬਾਅਦ ਪਟੜੀ 'ਤੇ ਮੁੜੀ ਅੰਮ੍ਰਿਤਸਰ-ਕੱਟੜਾ ਵੰਦੇ ਭਾਰਤ ਐਕਸਪ੍ਰੈਸ: ਕੇਂਦਰੀ ਮੰਤਰੀ...

    7 ਮਹੀਨਿਆਂ ਬਾਅਦ ਪਟੜੀ ‘ਤੇ ਮੁੜੀ ਅੰਮ੍ਰਿਤਸਰ-ਕੱਟੜਾ ਵੰਦੇ ਭਾਰਤ ਐਕਸਪ੍ਰੈਸ: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿਖਾਈ ਹਰੀ ਝੰਡੀ, ਰੂਟ ‘ਚ ਹੋਇਆ ਬਦਲਾਅ

    ਅੰਮ੍ਰਿਤਸਰ: ਕਰੀਬ 7 ਮਹੀਨਿਆਂ ਦੇ ਲੰਬੇ ਵਕਫ਼ੇ ਬਾਅਦ ਅੰਮ੍ਰਿਤਸਰ-ਕੱਟੜਾ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਮੁੜ ਸ਼ੁਰੂ ਹੋ ਗਈ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹਰੀ ਝੰਡੀ ਦਿਖਾ ਕੇ ਇਸ ਨੂੰ ਰਵਾਨਾ ਕੀਤਾ। ਇਸ ਵਾਰ ਟ੍ਰੇਨ ਦਾ ਰੂਟ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਇਹ ਟ੍ਰੇਨ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਹੁੰਦੀ ਹੋਈ ਮਾਤਾ ਵੈਸ਼ਨੋ ਦੇਵੀ (ਕੱਟੜਾ) ਤੱਕ ਦਾ ਸਫ਼ਰ ਤੈਅ ਕਰੇਗੀ।

    RELATED ARTICLES

    Most Popular

    Recent Comments