More
    HomePunjabi NewsLiberal Breakingਬ੍ਰੇਕਿੰਗ: IRCTC ਨੇ ਲਾਂਚ ਕੀਤੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ, ਕੈਪਚਾ ਤੋਂ ਮਿਲੇਗੀ...

    ਬ੍ਰੇਕਿੰਗ: IRCTC ਨੇ ਲਾਂਚ ਕੀਤੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ, ਕੈਪਚਾ ਤੋਂ ਮਿਲੇਗੀ ਰਾਹਤ

    ਨਵੀਂ ਦਿੱਲੀ: IRCTC ਨੇ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ ਕੀਤੀ ਹੈ, ਜਿਸ ਵਿੱਚ ਯਾਤਰੀਆਂ ਨੂੰ ਸਾਰੀਆਂ ਕਲਾਸਾਂ ਦੀਆਂ ਸੀਟਾਂ ਇੱਕੋ ਸਕ੍ਰੀਨ ‘ਤੇ ਦਿਖਾਈ ਦੇਣਗੀਆਂ। ਨਵੇਂ ‘ਫਾਸਟਰ ਚੈਕਆਊਟ’ ਫੀਚਰ ਨਾਲ ਟਿਕਟ ਬੁਕਿੰਗ ਹੋਰ ਤੇਜ਼ ਹੋਵੇਗੀ। ਇਸ ਤੋਂ ਇਲਾਵਾ, ਯੂਜ਼ਰਾਂ ਨੂੰ ਹੁਣ ਕੈਪਚਾ ਭਰਨ ਦੀ ਲੋੜ ਵੀ ਨਹੀਂ ਪਵੇਗੀ।

    RELATED ARTICLES

    Most Popular

    Recent Comments