More
    HomePunjabi NewsLiberal Breakingਬ੍ਰੇਕਿੰਗ: 1984-95 ਦੌਰਾਨ ਸਿੱਖਾਂ ਨਾਲ ਹੋਏ ਕਥਿਤ ਅਤਿਆਚਾਰਾਂ ਨੂੰ ਲੈ ਕੇ ਡਾ....

    ਬ੍ਰੇਕਿੰਗ: 1984-95 ਦੌਰਾਨ ਸਿੱਖਾਂ ਨਾਲ ਹੋਏ ਕਥਿਤ ਅਤਿਆਚਾਰਾਂ ਨੂੰ ਲੈ ਕੇ ਡਾ. ਚਰਨਜੀਤ ਸਿੰਘ ਦਾ ਵੱਡਾ ਬਿਆਨ

    ਚੰਡੀਗੜ੍ਹ: ਡਾ. ਚਰਨਜੀਤ ਸਿੰਘ ਨੇ 1984 ਤੋਂ 1995 ਦੇ ਸਮੇਂ ਦੌਰਾਨ ਸਿੱਖਾਂ ਨਾਲ ਹੋਏ ਕਥਿਤ ਅਤਿਆਚਾਰਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਦੌਰਾਨ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਅਗਵਾ ਕਰਕੇ ਕਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ “ਲਾਵਾਰਿਸ” ਦੱਸ ਕੇ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਸ ਸਮੇਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ।

    RELATED ARTICLES

    Most Popular

    Recent Comments