More
    HomePunjabi NewsBusinessਬ੍ਰੇਕਿੰਗ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਤਾਰ-ਚੜ੍ਹਾਅ, ਸੋਨਾ ਹੋਇਆ ਹੋਰ...

    ਬ੍ਰੇਕਿੰਗ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡਾ ਉਤਾਰ-ਚੜ੍ਹਾਅ, ਸੋਨਾ ਹੋਇਆ ਹੋਰ ਮਹਿੰਗਾ, ਚਾਂਦੀ ਦੀ ਕੀਮਤ ‘ਚ ਭਾਰੀ ਗਿਰਾਵਟ

    ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ਦੇ ਰੁਝਾਨਾਂ ਕਰਕੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਹੁਣ ਵੱਡਾ ਫੇਰਬਦਲ ਹੋਇਆ ਹੈ। ਦਿੱਲੀ ਵਿੱਚ ਸੋਨਾ 545 ਰੁਪਏ ਮਹਿੰਗਾ ਹੋ ਕੇ 1.56 ਲੱਖ ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ ਹੈ। ਦੂਜੇ ਬੰਨੇ, ਚਾਂਦੀ ਦੀ ਕੀਮਤ ਵਿੱਚ 2,432 ਰੁਪਏ ਦੀ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਇਹ ਘਟ ਕੇ 2.59 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ।

    RELATED ARTICLES

    Most Popular

    Recent Comments