More
    HomePunjabi NewsLiberal Breakingਬ੍ਰੇਕਿੰਗ: ਧਰਮ ਯੁੱਧ ਮੋਰਚੇ ਨੂੰ ਲੈ ਕੇ AAP ਦਾ ਅਕਾਲੀ ਦਲ 'ਤੇ...

    ਬ੍ਰੇਕਿੰਗ: ਧਰਮ ਯੁੱਧ ਮੋਰਚੇ ਨੂੰ ਲੈ ਕੇ AAP ਦਾ ਅਕਾਲੀ ਦਲ ‘ਤੇ ਤੰਜ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ 19 ਜੁਲਾਈ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦੇ ਐਲਾਨ ਮਗਰੋਂ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਅਕਾਲੀ ਦਲ ‘ਤੇ ਤੰਜ ਕੱਸਦਿਆਂ ਪੁੱਛਿਆ ਕਿ ਮੋਰਚਾ ਕਿੱਥੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ AI ਨਾਲ ਹੀ ਵੀਡੀਓ ਬਣਾ ਕੇ ਪਾ ਦੇਣ, ਪ੍ਰਧਾਨ ਖੁਸ਼ ਹੋ ਜਾਣਗੇ।

    RELATED ARTICLES

    Most Popular

    Recent Comments