More
    HomePunjabi NewsLiberal Breakingਬ੍ਰੇਕਿੰਗ: ਦਿੱਲੀ 'ਚ 47 ਲੱਖ ਅਤੇ ਮਹਾਰਾਸ਼ਟਰ 'ਚ 2.07 ਕਰੋੜ ਨਾਮ SIR...

    ਬ੍ਰੇਕਿੰਗ: ਦਿੱਲੀ ‘ਚ 47 ਲੱਖ ਅਤੇ ਮਹਾਰਾਸ਼ਟਰ ‘ਚ 2.07 ਕਰੋੜ ਨਾਮ SIR ਡਰਾਫਟ ਰੋਲ ‘ਚੋਂ ਬਾਹਰ; 30 ਸਤੰਬਰ ਤੱਕ ਇਤਰਾਜ਼ ਦਰਜ ਕਰਵਾਉਣ ਦੀ ਆਖ਼ਰੀ ਤਾਰੀਖ਼

    ਨਵੀਂ ਦਿੱਲੀ: ਐਸ.ਆਈ.ਆਰ. (SIR) ਡਰਾਫਟ ਰੋਲ ਵਿੱਚੋਂ ਦਿੱਲੀ ਦੇ ਕਰੀਬ 47 ਲੱਖ ਅਤੇ ਮਹਾਰਾਸ਼ਟਰ ਦੇ 2 ਕਰੋੜ 7 ਲੱਖ ਵੋਟਰਾਂ ਦੇ ਨਾਮ ਬਾਹਰ ਹੋ ਗਏ ਹਨ। ਚੋਣ ਕਮਿਸ਼ਨ ਵੱਲੋਂ ਸੂਚੀਆਂ ਦੀ ਸੋਧ ਪ੍ਰਕਿਰਿਆ ਜਾਰੀ ਹੈ। ਪ੍ਰਭਾਵਿਤ ਲੋਕਾਂ ਅਤੇ ਵੋਟਰਾਂ ਨੂੰ ਆਪਣੇ ਨਾਮ ਦਰਜ ਕਰਵਾਉਣ ਜਾਂ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਦਰਜ ਕਰਵਾਉਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

    RELATED ARTICLES

    Most Popular

    Recent Comments