More
    HomePunjabi NewsBusinessਬ੍ਰੇਕਿੰਗ: ਚਾਂਦੀ ₹3,159 ਮਹਿੰਗੀ, ਸੋਨੇ ਦੀਆਂ ਕੀਮਤਾਂ 'ਚ ਵੀ ਵੱਡਾ ਉਛਾਲ

    ਬ੍ਰੇਕਿੰਗ: ਚਾਂਦੀ ₹3,159 ਮਹਿੰਗੀ, ਸੋਨੇ ਦੀਆਂ ਕੀਮਤਾਂ ‘ਚ ਵੀ ਵੱਡਾ ਉਛਾਲ

    ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਚਾਂਦੀ ₹3,159 ਮਹਿੰਗੀ ਹੋ ਕੇ ₹2.22 ਲੱਖ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ 10 ਗ੍ਰਾਮ ਸੋਨਾ ₹1,150 ਮਹਿੰਗਾ ਹੋ ਕੇ ₹1.43 ਲੱਖ ਦਾ ਹੋ ਗਿਆ। ਮਾਹਿਰਾਂ ਮੁਤਾਬਕ ਇਸ ਸਾਲ ਸੋਨਾ ₹1.60 ਲੱਖ ਤੱਕ ਪਹੁੰਚ ਸਕਦਾ ਹੈ।

    RELATED ARTICLES

    Most Popular

    Recent Comments