Saturday, July 27, 2024
HomePunjabi NewsLiberal Breakingਵਿਰਾਟ ਕੋਹਲੀ ਤੇ ਮੈਚ ਦੀ 50 ਪ੍ਰਤੀਸ਼ਤ ਫੀਸ ਦਾ ਲੱਗਿਆ ਜੁਰਮਾਨਾ

ਵਿਰਾਟ ਕੋਹਲੀ ਤੇ ਮੈਚ ਦੀ 50 ਪ੍ਰਤੀਸ਼ਤ ਫੀਸ ਦਾ ਲੱਗਿਆ ਜੁਰਮਾਨਾ

ਆਰਸੀਬੀ ਦੇ ਬੱਲੇਬਾਜ ਵਿਰਾਟ ਕੋਹਲੀ ਬੀਤੀ ਰਾਤ ਮੈਚ ਦੇ ਦੌਰਾਨ ਦਿਖਾਈ ਗਏ ਆਪਣੇ ਗਲਤ ਵਿਵਹਾਰ ਕਰਕੇ ਦਰਸ਼ਕਾਂ ਵਿੱਚ ਟਰੋਲ ਹੋ ਰਹੇ ਹਨ। ਵਿਰਾਟ ਕੋਹਲੀ ਦੇ ਉੱਪਰ ਮੈਚ ਫੀਸ ਦੇ 50 ਪ੍ਰਤੀਸ਼ਤ ਦਾ ਜੁਰਮਾਨਾ ਲਗਾਇਆ ਗਿਆ ਹੈ । ਦੱਸ ਦਈਏ ਕਿ ਫੁਲਟੋਸ ਗੇਂਦ ਖੇਡਦੇ ਹੋਏ ਆਊਟ ਹੋਏ ਸਨ। ਉਸ ਤੋਂ ਬਾਅਦ ਉਹਨਾਂ ਨੇ ਅੰਪਾਇਰ ਤੋਂ ਮੰਗ ਕੀਤੀ ਇਸ ਨੂੰ ਨੌ ਬਾਲ ਕਰਾਰ ਦਿੱਤਾ ਜਾਵੇ ਪਰ ਅੰਪਾਇਰਾਂ ਨੇ ਉਸ ਨੂੰ ਨੌ ਬਾਲ ਕਰਾਰ ਨਹੀਂ ਦਿੱਤਾ।

RELATED ARTICLES

Most Popular

Recent Comments