HomePunjabi NewsLiberal Breakingਉਪ ਰਾਸ਼ਟਰਪਤੀ ਜਗਦੀਪ ਧਨਖੜ, ਪੰਜਾਬ ਗਵਰਨਰ ਅਤੇ ਸੀਐਮ ਮਾਨ ਭਲਕੇ ਪਹੁੰਚ ਰਹੇ...

ਉਪ ਰਾਸ਼ਟਰਪਤੀ ਜਗਦੀਪ ਧਨਖੜ, ਪੰਜਾਬ ਗਵਰਨਰ ਅਤੇ ਸੀਐਮ ਮਾਨ ਭਲਕੇ ਪਹੁੰਚ ਰਹੇ ਨੇ ਲੁਧਿਆਣਾ

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸੂਬੇ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਲੁਧਿਆਣਾ ਪੰਜਾਬ ਪਹੁੰਚ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਪੀਏਯੂ ਵਿਖੇ ਪ੍ਰੋਗਰਾਮ ਦਾ ਜਾਇਜ਼ਾ ਲਿਆ। ਪੀਏਯੂ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾਵੇਗੀ। ਜਿਸ ਵਿੱਚ 400 ਤੋਂ ਵੱਧ ਖੇਤੀ ਮਾਹਿਰ ਪਹੁੰਚਣਗੇ। ਧਨਖੜ ਸਤਪਾਲ ਮਿੱਤਲ ਸਕੂਲ ਦੁੱਗਰੀ ਵਿਖੇ 730 ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕਰਨਗੇ।

RELATED ARTICLES

Most Popular

Recent Comments