More
    HomePunjabi NewsLiberal Breakingਟਰੰਪ ਦੀ ਓਮਾਨ ਨੂੰ ਧਮਕੀ- ਹੋਰਮੁਜ਼ 'ਤੇ ਕਿਸੇ ਦਾ ਕੰਟਰੋਲ ਬਰਦਾਸ਼ਤ ਨਹੀਂ,...

    ਟਰੰਪ ਦੀ ਓਮਾਨ ਨੂੰ ਧਮਕੀ- ਹੋਰਮੁਜ਼ ‘ਤੇ ਕਿਸੇ ਦਾ ਕੰਟਰੋਲ ਬਰਦਾਸ਼ਤ ਨਹੀਂ, ਉਡਾ ਦੇਵਾਂਗੇ

    ਈਰਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਓਮਾਨ ਨੂੰ ਵੀ ਸਖ਼ਤ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ‘ਤੇ ਕਿਸੇ ਦਾ ਵੀ ਕੰਟਰੋਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ‘ਤੇ ਉਡਾ ਦੇਵਾਂਗੇ ਅਤੇ ਉਨ੍ਹਾਂ ਨੂੰ ਚੋਣਾਂ ਦੀ ਕੋਈ ਪਰਵਾਹ ਨਹੀਂ। ਇਸ ਧਮਕੀ ਨਾਲ ਖਾੜੀ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ।

    RELATED ARTICLES

    Most Popular

    Recent Comments