ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਟੋਲ ਪਲਾਜ਼ਿਆਂ ਦੇ ਰੇਟ ਵਿੱਚ ਵਾਧਾ ਕਰ ਦਿੱਤਾ ਗਿਆ ਹੈ । ਵਧੀਆਂ ਹੋਈਆਂ ਦਰਾਂ ਇੱਕ ਅਪ੍ਰੈਲ ਤੋਂ ਲਾਗੂ ਹੋਣਗੀਆਂ ਇਸ ਦੇ ਨਾਲ ਪੰਜ ਰੁਪਏ ਤੋਂ ਲੈ ਕੇ 25 ਰੁਪਏ ਤੱਕ ਦਾ ਵਾਧੂ ਟੋਲ ਦੇਣਾ ਪੈ ਸਕਦਾ ਹੈ । ਜਿਸ ਦੇ ਨਾਲ ਸੜਕ ਤੇ ਸਫਰ ਕਰਨਾ ਹੁਣ ਹੋਰ ਮਹਿੰਗਾ ਹੋ ਜਾਵੇਗਾ।
ਟੋਲ ਪਲਾਜਾ ਦੇ ਰੇਟ ਵਧੇ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
RELATED ARTICLES