ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਕਿਸੇ ਦੀ ਨਿੱਜੀ ਜਗੀਰ ਨਹੀਂ, ਸਗੋਂ ਉਨ੍ਹਾਂ ਸ਼ਹੀਦਾਂ ਦਾ ਹੈ ਜਿਨ੍ਹਾਂ ਨੇ ਮੁਆਫ਼ੀ ਮੰਗਣ ਦੀ ਬਜਾਏ ਸ਼ਹਾਦਤ ਨੂੰ ਚੁਣਿਆ। ਮਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦਾ ਹਰ ਫ਼ੈਸਲਾ ਸਮਾਜ ਦੀ ਆਖਰੀ ਕਤਾਰ ਵਿੱਚ ਖੜ੍ਹੇ ਉਸ ਵਿਅਕਤੀ ਲਈ ਹੈ, ਜਿਸ ਦੀ ਖ਼ਾਤਰ ਸ਼ਹੀਦਾਂ ਨੇ ਫਾਂਸੀ ਦੇ ਰੱਸੇ ਚੁੰਮੇ ਸਨ। ਉਨ੍ਹਾਂ ਇਸ ਨੂੰ ਸਹੀ ਮਾਅਨਿਆਂ ਵਿੱਚ ‘ਲੋਕਾਂ ਦਾ ਰਾਜ’ ਕਰਾਰ ਦਿੱਤਾ।
ਇਹ ਦੇਸ਼ ਕਿਸੇ ਦੀ ਜਗੀਰ ਨਹੀਂ, ਸ਼ਹੀਦਾਂ ਦਾ ਹੈ; ਸਾਡਾ ਹਰ ਫ਼ੈਸਲਾ ਆਖਰੀ ਕਤਾਰ ‘ਚ ਖੜ੍ਹੇ ਵਿਅਕਤੀ ਲਈ: ਸੀਐਮ ਮਾਨ
RELATED ARTICLES


