Thursday, February 22, 2024
HomePunjabi Newsਕੜਾਕੇ ਦੀ ਠੰਡ ਤੋਂ ਫ਼ਿਲਹਾਲ ਰਾਹਤ ਨਹੀਂ, ਸ਼ੀਤ ਲਹਿਰ ਰਹੇਗੀ ਜਾਰੀ

ਕੜਾਕੇ ਦੀ ਠੰਡ ਤੋਂ ਫ਼ਿਲਹਾਲ ਰਾਹਤ ਨਹੀਂ, ਸ਼ੀਤ ਲਹਿਰ ਰਹੇਗੀ ਜਾਰੀ

- Advertisment -spot_img

ਕੜਾਕੇ ਦੀ ਪੈ ਰਹੀ ਠੰਡ ਤੋਂ ਫਿਲਹਾਲ ਰਾਹਤ ਨਹੀਂ ਮਿਲ ਪਾਏਗੀ। ਪੰਜਾਬ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਕਈ ਜਗ੍ਹਾ ਤੇ ਤਾਪਮਾਨ ਜੀਰੋ ਡਿਗਰੀ ਪਹੁੰਚ ਗਿਆ ਹੈ । ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕਈ ਦਿਨ ਹਜੇ ਸ਼ੀਤ ਲਹਿਰ ਜਾਰੀ ਰਹੇਗੀ ਜਿਸ ਕਾਰਨ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਆ ਸਕਦੀ ਹੈ।

RELATED ARTICLES
- Advertisment -spot_img
- Advertisment -spot_img
- Advertisment -spot_img

Most Popular

Recent Comments

- Advertisment -spot_img