HomePunjabi NewsLiberal Breakingਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਨੂੰ ਪਾਣੀ ਦਾ ਪੱਧਰ ਪਿਛਲੇ...

ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਨੂੰ ਪਾਣੀ ਦਾ ਪੱਧਰ ਪਿਛਲੇ ਸਾਲ ਮੁਕਾਬਲੇ ਘੱਟ

ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਨੂੰ ਪਾਣੀ ਦਾ ਪੱਧਰ 1648.05 ਫੁੱਟ ‘ਤੇ ਪੁੱਜ ਗਿਆ ਹੈ ਜਦੋਂ ਕਿ ਬੀਤੇ ਸਾਲ ਅੱਜ ਦੇ ਦਿਨ ਪਾਣੀ ਦਾ ਇਹ ਪੱਧਰ 1674.59 ਫੁੱਟ ਸੀ। ਇਸ ਤਰ੍ਹਾਂ ਪਾਣੀ ਦਾ ਇਹ ਪੱਧਰ ਬੀਤੇ ਸਾਲ ਦੇ ਮੁਕਾਬਲੇ 26.54 ਫੁੱਟ ਘੱਟ ਹੈ। ਇਸ ਵਾਰ ਸੌਣ ਦੇ ਮਹੀਨੇ ਵਿੱਚ ਪੰਜਾਬ ਵਿੱਚ ਜਿਆਦਾ ਮੀਹ ਨਾ ਪੈਣ ਕਰਕੇ ਭਾਖੜਾ ਦਾ ਜਲ ਪੱਧਰ ਘੱਟ ਹੈ।

RELATED ARTICLES

Most Popular

Recent Comments