HomePunjabi NewsLiberal Breakingਪਾਕਿਸਤਾਨ ਨੂੰ ਹਰਾਕੇ WTC ਦੇ ਫਾਈਨਲ ਵਿੱਚ ਪੁੱਜੀ ਦੱਖਣੀ ਅਫਰੀਕਾ ਦੀ ਟੀਮ

ਪਾਕਿਸਤਾਨ ਨੂੰ ਹਰਾਕੇ WTC ਦੇ ਫਾਈਨਲ ਵਿੱਚ ਪੁੱਜੀ ਦੱਖਣੀ ਅਫਰੀਕਾ ਦੀ ਟੀਮ

ਪਾਕਿਸਤਾਨ ਤੇ ਦੱਖਣੀ ਅਫਰੀਕਾ ਵਿਚਕਾਰ ਚੱਲ ਰਹੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਕੇ ਇਤਿਹਾਸ ਬਣਾ ਦਿੱਤਾ ਹੈ। ਦੱਖਣੀ ਅਫਰੀਕਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਹੁਣ ਭਾਰਤ ਅਤੇ ਆਸਟਰੇਲੀਆ ਦੀ ਸੀਰੀਜ਼ ਤੋਂ ਬਾਅਦ ਫੈਸਲਾ ਹੋਵੇਗਾ ਕਿ ਫਾਈਨਲ ਵਿੱਚ ਉਸਦਾ ਮੁਕਾਬਲਾ ਕਿਸ ਦੇ ਨਾਲ ਹੋਵੇਗਾ।

RELATED ARTICLES

Most Popular

Recent Comments