HomePunjabi NewsLiberal Breakingਦੁਨੀਆਂ ਭਰ ਦੇ ਵਿੱਚ AstraZeneca COVID-19 Vaccine ਦੀ ਵਿਕਰੀ ਨੂੰ ਕੀਤਾ ਗਿਆ...

ਦੁਨੀਆਂ ਭਰ ਦੇ ਵਿੱਚ AstraZeneca COVID-19 Vaccine ਦੀ ਵਿਕਰੀ ਨੂੰ ਕੀਤਾ ਗਿਆ ਬੰਦ

ਕਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ । AstraZeneca COVID-19 Vaccine ਨੂੰ ਹੁਣ ਦੁਨੀਆਂ ਭਰ ਦੇ ਵਿੱਚ ਨਹੀਂ ਵੇਚਿਆ ਜਾਵੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਖਬਰ ਉਡੀ ਸੀ ਕਿ ਇਸ ਵੈਕਸੀਨ ਦੇ ਨਾਲ ਸਾਈਡ ਇਫੈਕਟ ਹੁੰਦੇ ਹਨ ਅਤੇ ਲੋਕਾਂ ਨੂੰ ਹਾਰਟ ਅਟੈਕ ਅਤੇ ਬ੍ਰੇਨ ਸਟੋਕ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਦੱਸ ਦਈਏ ਕਿ ਇਸੇ ਵੈਕਸੀਨ ਦੇ ਫਾਰਮੂਲੇ ਦੇ ਨਾਲ ਭਾਰਤ ਵਿੱਚ ਲੋਕਾਂ ਦੇ ਵੈਕਸੀਨ ਲਗਾਈ ਗਈ ਸੀ।

RELATED ARTICLES

Most Popular

Recent Comments