HomePunjabi NewsLiberal Breakingਭਾਰਤੀ ਕ੍ਰਿਕਟ ਟੀਮ ਨੇ ਲਗਾਤਾਰ 17ਵੀਂ ਸੀਰੀਜ਼ ਜਿੱਤ ਕੇ ਬਣਾਇਆ ਵਰਲਡ ਰਿਕਾਰਡ

ਭਾਰਤੀ ਕ੍ਰਿਕਟ ਟੀਮ ਨੇ ਲਗਾਤਾਰ 17ਵੀਂ ਸੀਰੀਜ਼ ਜਿੱਤ ਕੇ ਬਣਾਇਆ ਵਰਲਡ ਰਿਕਾਰਡ

ਟੀਮ ਇੰਡੀਆ ਨੇ ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਯਾਨੀ ਇੱਕ ਮੈਚ ਬਾਕੀ ਰਹਿ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਪਿਛਲੇ 12 ਸਾਲਾਂ ‘ਚ ਘਰੇਲੂ ਮੈਦਾਨਾਂ ‘ਤੇ ਭਾਰਤ ਦੀ ਇਹ ਲਗਾਤਾਰ 17ਵੀਂ ਸੀਰੀਜ਼ ਜਿੱਤ ਹੈ। ਭਾਰਤੀ ਟੀਮ ਪਹਿਲਾਂ ਹੀ ਘਰੇਲੂ ਮੈਦਾਨ ‘ਤੇ ਲਗਾਤਾਰ ਸਭ ਤੋਂ ਵੱਧ ਸੀਰੀਜ਼ ਜਿੱਤਣ ਦਾ ਰਿਕਾਰਡ ਰੱਖ ਚੁੱਕੀ ਹੈ।

RELATED ARTICLES

Most Popular

Recent Comments