HomePunjabi NewsLiberal Breakingਪੰਜਾਬ ਪੰਚਾਇਤੀ ਚੋਣਾਂ ਬਾਰੇ ਪਾਈਆਂ ਗਈਆਂ ਪਟੀਸ਼ਨਾ ਹਾਈ ਕੋਰਟ ਨੇ ਕੀਤੀਆਂ ਰੱਦ

ਪੰਜਾਬ ਪੰਚਾਇਤੀ ਚੋਣਾਂ ਬਾਰੇ ਪਾਈਆਂ ਗਈਆਂ ਪਟੀਸ਼ਨਾ ਹਾਈ ਕੋਰਟ ਨੇ ਕੀਤੀਆਂ ਰੱਦ

ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਰਾਖਵੇਂਕਰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਪਰ ਹਾਈਕੋਰਟ ਨੇ ਸਭ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦਾ ਰਾਹ ਸਾਫ ਹੋ ਗਿਆ ਹੈ ਹੁਣ ਪਹਿਲਾਂ ਤੇ ਹੀ ਤੈਅ ਤਰੀਕਾਂ ਤੇ ਚੋਣਾਂ ਕਰਵਾਈਆਂ ਜਾਣਗੀਆਂ।

RELATED ARTICLES

Most Popular

Recent Comments