Saturday, July 27, 2024
HomePunjabi NewsLiberal Breakingਗਰਮੀ ਨੇ ਪੰਜਾਬ ਵਿੱਚ ਕੀਤਾ ਲੋਕਾਂ ਦਾ ਬੁਰਾ ਹਾਲ, 16 ਤੇ 17...

ਗਰਮੀ ਨੇ ਪੰਜਾਬ ਵਿੱਚ ਕੀਤਾ ਲੋਕਾਂ ਦਾ ਬੁਰਾ ਹਾਲ, 16 ਤੇ 17 ਮਈ ਨੂੰ ਚੱਲੇਗੀ ਲੂਹ

ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ 16 ਤੇ 17 ਮਈ ਨੂੰ ਪੰਜਾਬ ਦੇ ਵਿੱਚ ਲੂਹ ਚੱਲ ਸਕਦੀ ਹੈ । ਪੂਰੇ ਸੂਬੇ ਦੇ ਵਿੱਚ ਹੀਟ ਵੇਵ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਤੇ ਚਲਦੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੋਵੇਗਾ। ਪੰਜਾਬ ਦੇ ਵਿੱਚ ਲਗਾਤਾਰ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਜਿਆਦਾ ਵਧੇਗਾ।

RELATED ARTICLES

Most Popular

Recent Comments