HomePunjabi NewsLiberal Breakingਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਚੰਡੀਗੜ੍ਹ ਵਿੱਚ ਐਫ ਆਈਆਰ ਹੋਈ ਦਰਜ

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਚੰਡੀਗੜ੍ਹ ਵਿੱਚ ਐਫ ਆਈਆਰ ਹੋਈ ਦਰਜ

ਪੰਜਾਬ ਦੇ ਮੋਹਾਲੀ ਦੇ ਸੈਕਟਰ-76 ਵਿੱਚ ਅੰਬੇਡਕਰ ਹਾਊਸਿੰਗ ਸੋਸਾਇਟੀ ਦੀ ਕੰਧ ‘ਤੇ ਖਾਲਿਸਤਾਨ ਪੱਖੀ ਭੜਕਾਊ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਇੱਕ ਵੀਡੀਓ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵਿਦੇਸ਼ ਵਿੱਚ ਬੈਠੇ ਵੀਡੀਓ ਜਾਰੀ ਕੀਤਾ ਸੀ। ਪੰਨੂ ਨੇ ਇਸਦੀ ਜ਼ਿੰਮੇਵਾਰੀ ਲਈ ਹੈ। ਕਾਰਵਾਈ ਕਰਦੇ ਹੋਏ, ਮੋਹਾਲੀ ਪੁਲਿਸ ਨੇ ਪੰਨੂ ਅਤੇ ਹੋਰ ਵਿਅਕਤੀਆਂ ਵਿਰੁੱਧ SC/ST ਐਕਟ ਅਤੇ BNS ਦੀ ਧਾਰਾ 192 ਤਹਿਤ ਮਾਮਲਾ ਦਰਜ ਕੀਤਾ ਹੈ।

RELATED ARTICLES

Most Popular

Recent Comments