HomePunjabi NewsLiberal Breakingਪੰਜਾਬ 'ਚ ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਕੱਲ੍ਹ ਤੋਂ ਕੰਮ ਤੋਂ ਪਰਤਣਗੇ...

ਪੰਜਾਬ ‘ਚ ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਕੱਲ੍ਹ ਤੋਂ ਕੰਮ ਤੋਂ ਪਰਤਣਗੇ ਕੰਮ ਤੇ

ਪੰਜਾਬ ‘ਚ ਤਹਿਸੀਲਦਾਰਾਂ ਨੇ ਹੜਤਾਲ ਵਾਪਸ ਲੈ ਲਈ ਹੈ। ਹੁਣ ਕੱਲ੍ਹ ਹੜਤਾਲ ‘ਤੇ ਨਹੀਂ ਜਾਣਗੇ ਤਹਿਸੀਲਦਾਰ। ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਮੀਟਿੰਗ ‘ਚ ਸਹਿਮਤੀ ਬਣਨ ਤੋਂ ਬਾਅਦ ਤਹਿਸੀਲਦਾਰਾਂ ਨੇ ਹੜ੍ਹਤਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ। ਤਹਿਸੀਲਦਾਰਾਂ ਨੇ 19 ਅਗਸਤ ਤੋਂ ਹੜਤਾਲ ਦਾ ਕੀਤਾ ਸੀ ਐਲਾਨ।

RELATED ARTICLES

Most Popular

Recent Comments