HomePunjabi NewsLiberal Breakingਪੰਜਾਬ ਵਿੱਚ ਖਿੜੀ ਧੁੱਪ ਪਰ ਸ਼ੀਤ ਲਹਿਰ ਤੋਂ ਨਹੀਂ ਮਿਲੀ ਰਾਹਤ

ਪੰਜਾਬ ਵਿੱਚ ਖਿੜੀ ਧੁੱਪ ਪਰ ਸ਼ੀਤ ਲਹਿਰ ਤੋਂ ਨਹੀਂ ਮਿਲੀ ਰਾਹਤ

ਪੰਜਾਬ ਦੇ ਕਈ ਹਿੱਸਿਆਂ ਵਿੱਚ ਐਤਵਾਰ ਨੂੰ ਬਾਰਿਸ਼ ਹੋਣ ਤੋਂ ਬਾਅਦ ਅੱਜ ਸੋਮਵਾਰ ਧੁੰਦ ਤੋਂ ਰਾਹਤ ਮਿਲੀ ਅਤੇ ਧੁੱਪ ਖਿਲੀ ਹੈ। ਇਸ ਦੇ ਬਾਵਜੂਦ ਸ਼ੀਤ ਲਹਿਰ ਜਾਰੀ ਹੈ। ਪੰਜਾਬ ਦੇ ਲਈ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ । ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਪਰ ਪਹਾੜਾਂ ਵਿੱਚ ਹੋਈ ਬਰਫਬਾਰੀ ਦੇ ਚਲਦੇ ਕੋਰਾ ਅਤੇ ਸ਼ੀਤ ਲਹਿਰ ਜਾਰੀ ਰਹਿਣਗੇ।

RELATED ARTICLES

Most Popular

Recent Comments