HomePunjabi NewsLiberal Breakingਪੰਜਾਬ ਵਿੱਚ ਨਿਕਲੀ ਧੁੱਪ ਧੁੰਦ ਤੋਂ ਮਿਲੀ ਰਾਹਤ, ਪਰ ਆਉਣ ਵਾਲੇ ਦਿਨਾਂ...

ਪੰਜਾਬ ਵਿੱਚ ਨਿਕਲੀ ਧੁੱਪ ਧੁੰਦ ਤੋਂ ਮਿਲੀ ਰਾਹਤ, ਪਰ ਆਉਣ ਵਾਲੇ ਦਿਨਾਂ ਲਈ ਅਲਰਟ ਜਾਰੀ

ਪੰਜਾਬ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਤੋਂ ਬਾਅਦ ਅੱਜ ਨਿਕਲੀ ਤੇਜ਼ ਧੁੱਪ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੜਾਕੇ ਦੀ ਠੰਢ ਵਿਚਾਲੇ ਸੂਰਜ ਦੇ ਦਰਸ਼ਨ ਹੋਣ ਨਾਲ ਜਨ-ਜੀਵਨ ਮੁੜ ਲੀਹ ‘ਤੇ ਪਰਤਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਸੰਘਣੀ ਧੁੰਦ ਪੈ ਸਕਦੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਰਹੇਗਾ।

RELATED ARTICLES

Most Popular

Recent Comments