HomePunjabi NewsLiberal Breakingਈਡੀ ਵੱਲੋਂ ਸੱਤਵੀਂ ਵਾਰ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਸੰਮਨ

ਈਡੀ ਵੱਲੋਂ ਸੱਤਵੀਂ ਵਾਰ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਸੰਮਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸੱਤਵੀਂ ਵਾਰ ਸੰਮਨ ਭੇਜਿਆ ਗਿਆ ਹੈ। ਪਰ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਇਸ ਬਾਰੇ ਆਪ ਨੇ ਕਿਹਾ ਹੈ ਕਿ ਈਡੀ ਵੱਲੋਂ ਭੇਜੇ ਜਾ ਰਹੇ ਇਹ ਸੰਮਨ ਗੈਰ ਕਾਨੂੰਨੀ ਹਨ। ਕਿਉਂਕਿ ਮਾਮਲਾ ਕੋਰਟ ਦੇ ਵਿੱਚ ਹੈ ਅਤੇ ਇਸਦੀ ਇਸਦੇ 16 ਮਾਰਚ ਨੂੰ ਫੈਸਲਾ ਆਉਣਾ ਹੈ। ਸੋ ਰੋਜ ਰੋਜ ਸੰਮਨ ਭੇਜਣ ਦੀ ਬਜਾਏ ਈਡੀ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ।

RELATED ARTICLES

Most Popular

Recent Comments