More
    HomePunjabi NewsLiberal Breakingਰਾਘਵ ਚੱਢਾ ਦੇ ਜਾਣ ਮਗਰੋਂ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ; ਕੇਜਰੀਵਾਲ ਦੇ...

    ਰਾਘਵ ਚੱਢਾ ਦੇ ਜਾਣ ਮਗਰੋਂ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ; ਕੇਜਰੀਵਾਲ ਦੇ ‘ਤਾਨਾਸ਼ਾਹ’ ਰਵੱਈਏ ਨੂੰ ਦੱਸਿਆ ਪਾਰਟੀ ਦੇ ਪਤਨ ਦਾ ਕਾਰਨ

    ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਰਾਘਵ ਚੱਢਾ ਅਤੇ ਹੋਰ ਸਾਂਸਦਾਂ ਵੱਲੋਂ ਪਾਰਟੀ ਛੱਡਣ ‘ਤੇ ‘ਆਪ’ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਤਾਨਾਸ਼ਾਹ ਰਵੱਈਏ ਅਤੇ ਗਲਤ ਨੀਤੀਆਂ ਕਾਰਨ ਪਾਰਟੀ ਖ਼ਤਮ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਦਰੂਨੀ ਕਲੇਸ਼ ਅਤੇ ਤਾਨਾਸ਼ਾਹੀ ਕਾਰਨ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।

    RELATED ARTICLES

    Most Popular

    Recent Comments