HomePunjabi Newsਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਪ ਨੂੰ ਮਜ਼ਬੂਤੀ, ਇਹ ਭਾਜਪਾ ਆਗੂ ਹੋਇਆ...

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਪ ਨੂੰ ਮਜ਼ਬੂਤੀ, ਇਹ ਭਾਜਪਾ ਆਗੂ ਹੋਇਆ ਪਾਰਟੀ ਵਿੱਚ ਸ਼ਾਮਿਲ

ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਚੰਡੀਗੜ੍ਹ ਨਗਰ ਨਿਗਮ ਦੀਆਂ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਵੱਡੀ ਸਿਆਸੀ ਉਥਲ-ਪੁਥਲ ਮਚ ਗਈ ਹੈ। 2 ਦਿਨਾਂ ਤੋਂ ਲਾਪਤਾ ਭਾਜਪਾ ਕੌਂਸਲਰ ਗੁਰਚਰਨ ਕਾਲਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਹ ਪਿਛਲੇ 2-3 ਦਿਨਾਂ ਤੋਂ ਭਾਜਪਾ ਆਗੂਆਂ ਦੇ ਸੰਪਰਕ ਵਿਚ ਨਹੀਂ ਸਨ।

RELATED ARTICLES

Most Popular

Recent Comments