HomePunjabi NewsLiberal Breakingਸਟੇਟ ਬੈਂਕ ਆਫ਼ ਇੰਡੀਆ SBI ਨੇ FD 'ਤੇ ਵਿਆਜ ਦਰ ਵਿੱਚ ਕੀਤਾ...

ਸਟੇਟ ਬੈਂਕ ਆਫ਼ ਇੰਡੀਆ SBI ਨੇ FD ‘ਤੇ ਵਿਆਜ ਦਰ ਵਿੱਚ ਕੀਤਾ ਵਾਧਾ

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। SBI ਨੇ FD ‘ਤੇ ਵਿਆਜ ਦਰ 46 ਦਿਨਾਂ ਤੋਂ ਵਧਾ ਕੇ 179 ਦਿਨਾਂ ਤੱਕ 4.75% ਤੋਂ ਵਧਾ ਕੇ 5.50% ਕਰ ਦਿੱਤੀ ਹੈ। ਜਦੋਂ ਕਿ 180 ਦਿਨਾਂ ਤੋਂ 210 ਦਿਨਾਂ ਤੱਕ ਦੀ FD ‘ਤੇ ਹੁਣ ਇਹ 5.75% ਦੀ ਬਜਾਏ 6.00% ਹੈ।

RELATED ARTICLES

Most Popular

Recent Comments