More
    HomePunjabi NewsLiberal Breakingਬ੍ਰੇਕਿੰਗ: ਮਜੀਠੀਆ ਮਾਮਲੇ 'ਚ ਅਕਾਲੀ ਦਲ ਪਹੁੰਚਿਆ ਹਾਈਕੋਰਟ, DGP ਅਤੇ SSP ਤੋਂ...

    ਬ੍ਰੇਕਿੰਗ: ਮਜੀਠੀਆ ਮਾਮਲੇ ‘ਚ ਅਕਾਲੀ ਦਲ ਪਹੁੰਚਿਆ ਹਾਈਕੋਰਟ, DGP ਅਤੇ SSP ਤੋਂ ਮੰਗਿਆ ਜਵਾਬ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੇਸ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਅਦਾਲਤ ਵੱਲੋਂ ਪਟੀਸ਼ਨ ‘ਤੇ ਭਲਕੇ ਸੁਣਵਾਈ ਹੋਵੇਗੀ। ਹਾਈਕੋਰਟ ਨੇ ਪੰਜਾਬ ਦੇ ਡੀਜੀਪੀ, ਅੰਮ੍ਰਿਤਸਰ ਦੇ ਐਸਐਸਪੀ ਅਤੇ ਮਜੀਠਾ ਦੇ ਐਸਐਚਓ ਤੋਂ ਜਵਾਬ ਤਲਬ ਕੀਤਾ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਮਜੀਠੀਆ ਸਮੇਤ ਕਈ ਹੋਰਾਂ ਨੇ ਸਾਜ਼ਿਸ਼ ਤਹਿਤ ਮੁਲਜ਼ਮ ਨੂੰ ਥਾਣੇ ‘ਚੋਂ ਛੁਡਵਾਇਆ ਸੀ।

    RELATED ARTICLES

    Most Popular

    Recent Comments