HomePunjabi NewsBusinessਬ੍ਰੇਕਿੰਗ: ਸਟੇਟ ਬੈਂਕ ਆਫ਼ ਇੰਡੀਆ (SBI) ਭਲਕੇ ਤੋਂ 6 ਦਿਨਾਂ ਲਈ ਰਹੇਗਾ...

ਬ੍ਰੇਕਿੰਗ: ਸਟੇਟ ਬੈਂਕ ਆਫ਼ ਇੰਡੀਆ (SBI) ਭਲਕੇ ਤੋਂ 6 ਦਿਨਾਂ ਲਈ ਰਹੇਗਾ ਬੰਦ, ਅੱਜ ਹੀ ਨਿਪਟਾ ਲਓ ਜ਼ਰੂਰੀ ਕੰਮ

ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕਾਂ ਲਈ ਜ਼ਰੂਰੀ ਖ਼ਬਰ ਹੈ। ਭਲਕੇ 23 ਮਈ ਤੋਂ 28 ਮਈ ਤੱਕ ਲਗਾਤਾਰ 6 ਦਿਨ ਸਾਰੇ ਬੈਂਕ ਬੰਦ ਰਹਿਣਗੇ। ਇਸ ਦਾ ਮੁੱਖ ਕਾਰਨ ਚੌਥਾ ਸ਼ਨੀਵਾਰ, ਐਤਵਾਰ, ਬੈਂਕ ਮੁਲਾਜ਼ਮਾਂ ਦੀ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਅਤੇ ਬਕਰੀਦ ਦੀਆਂ ਛੁੱਟੀਆਂ ਹਨ। ਹਾਲਾਂਕਿ, ਇਸ ਦੌਰਾਨ ਆਨਲਾਈਨ ਬੈਂਕਿੰਗ, ਯੂਪੀਆਈ ਅਤੇ ਏਟੀਐਮ ਸੇਵਾਵਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ।

RELATED ARTICLES

Most Popular

Recent Comments