ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਖ਼ੁਦ ਨੂੰ ਧਰਮ ਦਾ ਰਾਖਾ ਦੱਸਦੇ ਹਨ, ਪਰ ਬਿਨਾਂ ਸਿੱਖੀ ਸਰੂਪ ਦੇ ਅਜਿਹੇ ਬੇਅਦਬੀ ਵਾਲੇ ਕਾਨੂੰਨ ਬਣਾ ਕੇ ਸਿੱਖ ਕੌਮ ਨੂੰ ਵੱਡੀ ਢਾਹ ਲਗਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੰਥ ਵਿਰੋਧੀ ਫੈਸਲੇ ਲੈ ਰਹੀ ਹੈ।
ਬ੍ਰੇਕਿੰਗ: ਸੀਐਮ ਭਗਵੰਤ ਮਾਨ ਬਿਨਾਂ ਸਿੱਖੀ ਸਰੂਪ ਦੇ ਕੌਮ ਨੂੰ ਲਗਾ ਰਹੇ ਨੇ ਢਾਹ, ਹਰਸਿਮਰਤ ਕੌਰ ਬਾਦਲ ਦਾ ਤਿੱਖਾ ਹਮਲਾ
RELATED ARTICLES


