More
    HomePunjabi NewsLiberal Breakingਪੰਜਾਬ ’ਚ ਅਕਾਲੀ-BJP ਗਠਜੋੜ ਦੀ ਸੀਟ ਸ਼ੇਅਰਿੰਗ ਫਾਈਨਲ! BJP SAD ਤੋਂ 3...

    ਪੰਜਾਬ ’ਚ ਅਕਾਲੀ-BJP ਗਠਜੋੜ ਦੀ ਸੀਟ ਸ਼ੇਅਰਿੰਗ ਫਾਈਨਲ! BJP SAD ਤੋਂ 3 ਵੱਧ ਸੀਟਾਂ ’ਤੇ ਲੜੇਗੀ

    ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਤੇਜ਼ ਹਨ। ਦਾਅਵੇ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਸੀਟ ਸ਼ੇਅਰਿੰਗ ਫਾਈਨਲ ਹੋ ਗਈ ਹੈ ਅਤੇ ਭਾਜਪਾ SAD ਤੋਂ 3 ਵੱਧ ਸੀਟਾਂ ’ਤੇ ਚੋਣ ਲੜੇਗੀ। ਸਰਕਾਰ ਬਣਨ ਦੀ ਸਥਿਤੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੀ ਸਹਿਮਤੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।

    RELATED ARTICLES

    Most Popular

    Recent Comments