HomePunjabi NewsLiberal Breakingਪੰਜਾਬ ਪੁਲਿਸ ਦੇ ਵਿੱਚ 1746 ਅਸਾਮੀਆਂ ਦੇ ਲਈ ਭਰਤੀ ਦਾ ਐਲਾਨ

ਪੰਜਾਬ ਪੁਲਿਸ ਦੇ ਵਿੱਚ 1746 ਅਸਾਮੀਆਂ ਦੇ ਲਈ ਭਰਤੀ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਐਲਾਨ ਕੀਤਾ ਸੀ ਕਿ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਤੇ ਭਰਤੀ ਕੀਤੀ ਜਾਵੇਗੀ। ਹੁਣ ਪੰਜਾਬ ਪੁਲਿਸ ਦੇ ਵਿੱਚ 1746 ਅਸਾਮੀਆਂ ਦੇ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਮਾਰਚ ਹੈ ਜਾਰੀ ਨੋਟੀਫਿਕੇਸ਼ਨ ਅਧਿਕਾਰਕ ਵੈੱਬਸਾਈਟ www.punjabpolice.gov.in ‘ਤੇ ਜਾਰੀ ਕੀਤਾ ਗਿਆ ਹੈ।

RELATED ARTICLES

Most Popular

Recent Comments