HomePunjabi NewsLiberal Breakingਰਵਨੀਤ ਬਿੱਟੂ ਦਾ ਬਿਆਨ, ਲੁਧਿਆਣਾ ਮੇਅਰ ਲਈ ਨਹੀਂ ਹੋਵੇਗਾ ਭਾਜਪਾ ਕਾਂਗਰਸ ਗੱਠਜੋੜ

ਰਵਨੀਤ ਬਿੱਟੂ ਦਾ ਬਿਆਨ, ਲੁਧਿਆਣਾ ਮੇਅਰ ਲਈ ਨਹੀਂ ਹੋਵੇਗਾ ਭਾਜਪਾ ਕਾਂਗਰਸ ਗੱਠਜੋੜ

ਪੰਜਾਬ ਦੇ ਲੁਧਿਆਣਾ ਨਗਰ ਨਿਗਮ ਦੇ ਮੇਅਰ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਭਾਜਪਾ ਅਤੇ ਕਾਂਗਰਸ ਮਿਲ ਕੇ ਉਨ੍ਹਾਂ ਨੂੰ ਮੇਅਰ ਬਣਾ ਸਕਦੇ ਹਨ। ਪਰ ਹੁਣ ਇਸ ਮਾਮਲੇ ‘ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਹੈ। ਦੋਵਾਂ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਕਾਂਗਰਸ ਨਾਲ ਸਮਝੌਤਾ ਕਰਨਾ ਸਾਡੇ ਸਿਧਾਂਤਾਂ ਦੇ ਵਿਰੁੱਧ ਹੈ।

RELATED ARTICLES

Most Popular

Recent Comments