HomePunjabi NewsLiberal Breakingਪੰਜਾਬ ਵਿੱਚ ਲੋਕਾਂ ਦੇ ਜਲਦ ਬਣਾਏ ਜਾਣਗੇ ਰਾਸ਼ਨ ਕਾਰਡ

ਪੰਜਾਬ ਵਿੱਚ ਲੋਕਾਂ ਦੇ ਜਲਦ ਬਣਾਏ ਜਾਣਗੇ ਰਾਸ਼ਨ ਕਾਰਡ

ਜਲਦ ਹੀ ਪੂਰੇ ਪੰਜਾਬ ਵਿੱਚ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਕਾਰਡ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਬਣਾ ਕੇ ਲਾਭਪਾਤਰੀ ਵੱਖ-ਵੱਖ ਸਕੀਮਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਪੂਰੇ ਸੂਬੇ ਵਿੱਚ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।     

RELATED ARTICLES

Most Popular

Recent Comments