HomePunjabi NewsLiberal Breakingਰਾਣਾ ਕੇਪੀ ਸਿੰਘ ਦਾ ਵੱਡਾ ਬਿਆਨ ਲੋਕਤੰਤਰ ਨੂੰ ਬਚਾਉਣ ਲਈ ਕੇਂਦਰ ਵਿੱਚ...

ਰਾਣਾ ਕੇਪੀ ਸਿੰਘ ਦਾ ਵੱਡਾ ਬਿਆਨ ਲੋਕਤੰਤਰ ਨੂੰ ਬਚਾਉਣ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਦਾ ਹੋਣਾ ਜਰੂਰੀ

ਰਾਣਾ ਕੇਪੀ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਇਹ ਚੋਣਾਂ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਹਨ। ਪੰਜਾਬ ਦੀ ਸਰਕਾਰ ਉੱਤੇ ਬੋਲਦੇ ਹੋਏ ਕਿਹਾ ਕਿ ਸਾਡੀ ਸਰਕਾਰ ਵੱਲੋਂ ਇੱਕ ਇਲਾਕੇ ਵਿੱਚ ਜੋ ਲਿਫਟ ਇਰੀਗੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਹ ਉੱਥੇ ਹੀ ਖੜਾ ਹੈ। ਜੋ ਸਾਡੀ ਸਰਕਾਰ ਨੇ ਪੰਚਾਇਤਾਂ ਨੂੰ ਵਿਕਾਸ ਲਈ ਪੈਸੇ ਦਿੱਤੇ ਸਨ ਉਹ ਆਪ ਦੀ ਸਰਕਾਰ ਨੇ ਉਹਨਾਂ ਤੋਂ ਵਾਪਸ ਲੈ ਲਏ।

RELATED ARTICLES

Most Popular

Recent Comments