More
    HomePunjabi NewsLiberal Breakingਰਾਜਾ ਵੜਿੰਗ ਨੇ "ਲਾਰੈਂਸ ਆਫ ਪੰਜਾਬ" ਸੀਰੀਜ਼ 'ਤੇ ਜਤਾਇਆ ਸਖ਼ਤ ਇਤਰਾਜ਼; ਗੈਂਗਸਟਰ...

    ਰਾਜਾ ਵੜਿੰਗ ਨੇ “ਲਾਰੈਂਸ ਆਫ ਪੰਜਾਬ” ਸੀਰੀਜ਼ ‘ਤੇ ਜਤਾਇਆ ਸਖ਼ਤ ਇਤਰਾਜ਼; ਗੈਂਗਸਟਰ ਕਲਚਰ ਦੀ ਵਡਿਆਈ ਹੋਣ ਦਾ ਪ੍ਰਗਟਾਇਆ ਖ਼ਦਸ਼ਾ

    ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟੀਵੀ ਸੀਰੀਜ਼ “ਲਾਰੈਂਸ ਆਫ ਪੰਜਾਬ” ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ੋਅ ਅਪਰਾਧਿਕ ਸੱਭਿਆਚਾਰ ਦੀ ਵਡਿਆਈ ਕਰਕੇ ਨੌਜਵਾਨਾਂ ਦੀ ਸੋਚ ਨੂੰ ਗੁੰਮਰਾਹ ਕਰ ਸਕਦੇ ਹਨ। ਵੜਿੰਗ ਨੇ ਤਰਕ ਦਿੱਤਾ ਕਿ ਗੈਂਗਸਟਰਾਂ ਨੂੰ ਸਕਰੀਨ ‘ਤੇ ਦਿਖਾਉਣਾ ਸਮਾਜਿਕ ਸ਼ਾਂਤੀ ਲਈ ਖ਼ਤਰਾ ਹੈ ਅਤੇ ਇਸ ਨਾਲ ਅਪਰਾਧ ਨੂੰ ਉਤਸ਼ਾਹ ਮਿਲਦਾ ਹੈ।

    RELATED ARTICLES

    Most Popular

    Recent Comments