More
    HomePunjabi NewsLiberal Breakingਭਾਜਪਾ 'ਚ ਜਾਣ ਮਗਰੋਂ ਰਾਘਵ ਚੱਢਾ ਦਾ ਪਹਿਲਾ ਵੀਡੀਓ; ਕਿਹਾ- ‘ਆਪ’ ਦਾ...

    ਭਾਜਪਾ ‘ਚ ਜਾਣ ਮਗਰੋਂ ਰਾਘਵ ਚੱਢਾ ਦਾ ਪਹਿਲਾ ਵੀਡੀਓ; ਕਿਹਾ- ‘ਆਪ’ ਦਾ ਮਾਹੌਲ ਹੋਇਆ ‘ਟਾਕਸਿਕ’, ਕੁਝ ਭ੍ਰਿਸ਼ਟ ਲੋਕਾਂ ਦੇ ਹੱਥਾਂ ‘ਚ ਫਸੀ ਪਾਰਟੀ

    ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਘਵ ਚੱਢਾ ਨੇ ਪਹਿਲਾ ਵੀਡੀਓ ਜਾਰੀ ਕਰਦਿਆਂ ‘ਆਪ’ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਚੱਢਾ ਨੇ ਕਿਹਾ ਕਿ ਪਾਰਟੀ ਵਿੱਚ ਕੰਮ ਦਾ ਮਾਹੌਲ ‘ਟਾਕਸਿਕ’ ਹੋ ਚੁੱਕਾ ਸੀ ਅਤੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਜਾਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਹੁਣ ਕੁਝ ਭ੍ਰਿਸ਼ਟ ਲੋਕਾਂ ਦੇ ਕਬਜ਼ੇ ਵਿੱਚ ਹੈ ਜੋ ਸਿਰਫ਼ ਨਿੱਜੀ ਫ਼ਾਇਦੇ ਲਈ ਕੰਮ ਕਰ ਰਹੇ ਹਨ।

    RELATED ARTICLES

    Most Popular

    Recent Comments