HomePunjabi NewsLiberal Breakingਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਫ੍ਰੀ

ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਫ੍ਰੀ

ਪੰਜਾਬ ‘ਚ ਜਲੰਧਰ-ਪਾਣੀਪਤ ਹਾਈਵੇ ‘ਤੇ ਲੁਧਿਆਣਾ ਨੇੜੇ ਬਣਿਆ ਟੋਲ ਪਲਾਜ਼ਾ ਕੁਝ ਸਮੇਂ ‘ਚ ਫ੍ਰੀ ਹੋ ਜਾਵੇਗਾ। ਜੇਕਰ ਇਸ ਦਾ ਰੇਟ ਵਧਾਇਆ ਗਿਆ ਤਾਂ ਕਿਸਾਨ ਇੱਥੇ ਧਰਨਾ ਦੇਣਗੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਟੋਲ ਦਰਾਂ ਵਿੱਚ ਵਾਧੇ ਦਾ ਵਿਰੋਧ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇੱਕ ਸਾਲ ਵਿੱਚ ਤੀਜੀ ਵਾਰ ਇਸ ਟੋਲ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। NHAI ਦੇ NH-44 ‘ਤੇ ਸਥਿਤ ਇਸ ਟੋਲ ‘ਚ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਹਨ।

RELATED ARTICLES

Most Popular

Recent Comments