HomePunjabi NewsLiberal Breakingਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਮਾਤਾ ਚਰਨ ਕੌਰ 'ਤੇ ਛੋਟੇ ਸਿੱਧੂ ਨੂੰ ਮਿਲਣ...

ਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਮਾਤਾ ਚਰਨ ਕੌਰ ‘ਤੇ ਛੋਟੇ ਸਿੱਧੂ ਨੂੰ ਮਿਲਣ ਹਸਪਤਾਲ ਪਹੁੰਚੇ

ਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਮਾਤਾ ਚਰਨ ਕੌਰ ‘ਤੇ ਛੋਟੇ ਸਿੱਧੂ ਨੂੰ ਮਿਲਣ ਹਸਪਤਾਲ ਪਹੁੰਚੇ । ਉਹਨਾਂ ਨੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਇਸ ਮੌਕੇ ਉਹ ਭਾਵੁਕ ਹੁੰਦੇ ਵੀ ਨਜ਼ਰ ਆਏ । ਉਹਨਾਂ ਨੇ ਨੰਨ੍ਹੇ ਮਹਿਮਾਨ ਨੂੰ ਚੱਕ ਕੇ ਅਸ਼ੀਰਵਾਦ ਦਿੱਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਦੱਸ ਦਈਏ ਕਿ ਹੋਬੀ ਧਾਲੀਵਾਲ ਸਿੱਧੂ ਮੂਸੇਵਾਲੇ ਨਾਲ ਕਈ ਗਾਣੇ ਅਤੇ ਫਿਲਮ ਵਿੱਚ ਵੀ ਕੰਮ ਕਰ ਚੁੱਕੇ ਸਨ।

RELATED ARTICLES

Most Popular

Recent Comments