More
    HomePunjabi NewsLiberal Breakingਬ੍ਰੇਕਿੰਗ: ਪੰਜਾਬ 'ਚ ਭਲਕੇ ਪ੍ਰੀ-ਮਾਨਸੂਨ ਮੀਂਹ ਅਤੇ ਗੜ੍ਹਿਆਂ ਦਾ ਅਲਰਟ, ਤਾਪਮਾਨ 'ਚ...

    ਬ੍ਰੇਕਿੰਗ: ਪੰਜਾਬ ‘ਚ ਭਲਕੇ ਪ੍ਰੀ-ਮਾਨਸੂਨ ਮੀਂਹ ਅਤੇ ਗੜ੍ਹਿਆਂ ਦਾ ਅਲਰਟ, ਤਾਪਮਾਨ ‘ਚ 8°C ਦੀ ਗਿਰਾਵਟ ਸੰਭਵ; ਚੰਡੀਗੜ੍ਹ ‘ਚ ਲੂ ਦਾ ਕਹਿਰ

    ਚੰਡੀਗੜ੍ਹ: ਪੰਜਾਬ ਵਿੱਚ ਭਲਕੇ ਪ੍ਰੀ-ਮਾਨਸੂਨ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਮੀਂਹ ਦੇ ਨਾਲ ਗੜ੍ਹੇ ਵੀ ਪੈ ਸਕਦੇ ਹਨ ਅਤੇ ਪਾਰੇ ਵਿੱਚ 8 ਡਿਗਰੀ ਤੱਕ ਦੀ ਗਿਰਾਵਟ ਆਵੇਗੀ। ਦੂਜੇ ਪਾਸੇ, ਚੰਡੀਗੜ੍ਹ ਸ਼ਹਿਰ ਵਿੱਚ ਅੱਜ ਸੀਵੀਅਰ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਤੇਜ਼ ਲੂ ਚੱਲ ਰਹੀ ਹੈ।

    RELATED ARTICLES

    Most Popular

    Recent Comments