More
    HomePunjabi NewsLiberal Breakingਪੰਜਾਬ 'ਚ 24 ਅਪ੍ਰੈਲ ਨੂੰ ਹੋਵੇਗੀ ‘ਬਲੈਕਆਊਟ’ ਮੌਕ ਡਰਿੱਲ; ਸੁਰੱਖਿਆ ਪ੍ਰਬੰਧਾਂ ਨੂੰ...

    ਪੰਜਾਬ ‘ਚ 24 ਅਪ੍ਰੈਲ ਨੂੰ ਹੋਵੇਗੀ ‘ਬਲੈਕਆਊਟ’ ਮੌਕ ਡਰਿੱਲ; ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਲਈ ਸ਼ਾਮ 8 ਵਜੇ ਵੱਜਣਗੇ ਸਾਇਰਨ

    ਪੰਜਾਬ ਵਿੱਚ 24 ਅਪ੍ਰੈਲ ਨੂੰ ਸ਼ਾਮ 8 ਵਜੇ ਸਿਵਲ ਡਿਫੈਂਸ ਮੌਕ ਡਰਿੱਲ ਕਰਵਾਈ ਜਾਵੇਗੀ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਹੋਣ ਵਾਲੇ ਇਸ ਅਭਿਆਸ ਦੌਰਾਨ 2 ਮਿੰਟ ਲਈ ਸਾਇਰਨ ਵੱਜਣਗੇ ਅਤੇ ਚੋਣਵੇਂ ਖੇਤਰਾਂ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ ਹੈ, ਜਦਕਿ ਸਾਰੀਆਂ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ।

    RELATED ARTICLES

    Most Popular

    Recent Comments