ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਦੂਜੀ ਸੀਨੀਆਰਤਾ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ 31 ਦਸੰਬਰ 1995 ਤੱਕ ਦੇ ਕੇਸ ਸ਼ਾਮਲ ਕੀਤੇ ਗਏ ਹਨ। ਨਾਲ ਹੀ ਵਿਭਾਗ ਨੇ 3 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ, ਜੇਕਰ ਕਿਸੇ ਬਿਨੈਕਾਰ ਨੂੰ ਕੋਈ ਇਤਰਾਜ਼ ਹੈ ਤਾਂ ਉਹ 3 ਫਰਵਰੀ ਤੱਕ ਵਿਭਾਗ ਨੂੰ ਆਪਣਾ ਇਤਰਾਜ਼ ਭੇਜ ਸਕਦਾ ਹੈ। ਸਿੱਖਿਆ ਵਿਭਾਗ ਨੇ ਇਤਰਾਜ਼ ਦੇਣ ਲਈ ਇੱਕ ਪ੍ਰੋਫਾਰਮਾ ਤਿਆਰ ਕੀਤਾ ਹੈ।ਇਸ ਪ੍ਰੋਫਾਰਮੇ ਦੇ ਪਹਿਲੇ ਹਿੱਸੇ ਵਿੱਚ ਇਤਰਾਜ਼ ਦੇਣ ਵਾਲੇ ਬਿਨੈਕਾਰ ਦੀ ਨਿੱਜੀ ਜਾਣਕਾਰੀ, ਦੂਜੇ ਹਿੱਸੇ ਵਿੱਚ ਇਤਰਾਜ਼ ਦਾ ਵੇਰਵਾ ਅਤੇ ਇਤਰਾਜ਼ ਨਾਲ ਸਬੰਧਤ ਦਸਤਾਵੇਜ਼ ਦੇਣੇ ਹੋਣਗੇ। ਤੀਜੇ ਭਾਗ ਵਿੱਚ ਦਿੱਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਦੂਜੀ ਸੀਨੀਆਰਤਾ ਸੂਚੀ ਜਾਰੀ
RELATED ARTICLES